The GurMeet
" ਜੀ ਆਇਆ ਨੂੰ "
22.04.2017
Gurmeet Singh
Thursday, April 28, 2011
29.04.2011
ਜਿਹਨੂੰ ਜਾਨ-ਜਿਗਰ ਅਸੀਂ ਸਮਝਿਆ ਸੀ,
ਉਹ ਹੋਰ ਕਿਸੇ ਨੂੰ ਚਾਹੁੰਦੇ ਰਹੇ...
ਉਹ ਹੱਸਦੇ ਰਹੇ ਬੇਗਾਨਿਆਂ ਨਾਲ,
ਤੇ ਸਾਨੂੰ ਉਤਲੇ ਮਨੋਂ ਬਲਾਉਂਦੇ ਰਹੇ...
ਅਸੀਂ ਕੀਤੀਆਂ ਦੁਆਵਾਂ ਪਿਆਰ ਦੀਆਂ,
ਤੇ ਉਹ ਦਾਗ ਇਸ਼ਕ ਨੂੰ ਲਾਉਂਦੇ ਰਹੇ...
ਉਹ ਦਾਗ ਮਿਟਾਇਆ ਨਹੀ ਮਿਟਦੇ,
ਅਸੀਂ ਹੰਝੂਆਂ ਦੇ ਨਾਲ ਧੋਹਦੇ ਰਹੇ.
Newer Post
Home