ਨਾ ਖਾ ਕਸਮ ਯਾਰਾ.. ਸਾਨੂੰ ਉਂਙ ਹੀ ਇਤਬਾਰ ਬਥੇਰਾ ਹੈ..
ਹੁਣ ਲੋੜ ਕਿਸੇ ਦੀ ਕੀ ਸਾਨੂੰ.. ਬਸ ਇਕ ਹੀ ਯਾਰ ਬਥੇਰਾ ਹੈ..
ਤੂੰ ਅੱਖ ਅੱਗੇ ਹੱਸਦਾ ਰਿਹ.. ਤੇਰਾ ਮੁੱਖ ਹੀ ਸਾਨੂੰ ਸਵੇਰਾ ਹੈ..
ਕੀ ਕਰਨੇ ਤੋਹਫੇ ਵੇ ਯਾਰਾ.. ਸਾਨੂੰ ਤਾਂ ਤੇਰਾ ਪਿਆਰ ਹੀ ਬਥੈਰਾ ਹੈ .

__________________