♥ ਕਦੀ ਰੋ ਕੇ ਮੁਸਕਰਾਏ__ਕਦੀ ਮੁਸਕਰਾ ਕੇ ਰੋਏ ਯਾਦ ਜਦ ਵੀ ਆਈ ਓਹਨਾ ਨੂੰ ਭੁਲਾ ਕੇ ਰੋਏ ਇੱਕ ਓਹਨਾ ਦਾ ਨਾਮ ਸੀ __ ਜਿਹਨੂੰ ਹਜਾਰ ਵਾਰ ਲਿਖਿਆ ਜਿੰਨਾ ਲਿਖ ਕੇ ਖੁਸ਼ ਹੋਏ __ ਓਨਾ ਮਿਟਾ ਕੇ ਰੋਏ ...