ਬਿਖਰ ਗਈਆ ਨੇ ਖੁਸ਼ੀਆਂ ਸਜਾਉਣ ਵਾਲਾ ਕੋਈ ਨਾ,
ਸੱਭ ਕੁੱਝ ਗਵਾ ਬੈਠਾ ਹੁਣ ਗਵਾਉਣ ਵਾਲਾ ਕੋਈ ਨਾ,
ੳ ਮੇਰੇਆ “ਰੱਬਾ” ਤੂੰ ਮੈਨੂੰ ਹੁਣ ਨਾ ਹੀ ਬੁਲਾਵੀ ,
…
ਕਿਉਂਕਿ ਮੇਰੀ ਮੋਤ ਤੇ ਵੀ ਹੁਣ ਰੌਣ ਵਾਲਾ ਕੋਈ ਨਾ