ਓ ਤਾਂ ਕਮਲੀ ਆ, ਓ ਤਾਂ ਝੱਲੀ ਆ, ਮੰਨੇਆ ਕੇ ਮੈਂਨੁੰ ਚਂਉਦੀ ਆ,
ਏਹ ਦੇ ਵਿਚ ਵੀ ਕੋਈ ਝੂਠ ਨਈ, ਮੇਰੇ ਸਾਹਾਂ ਵਿਚ ਸਮੌਂਦੀ ਆ,
ਓ ਵਿਆਹੀ ਗਈ ਮੇਰਾ ਫ਼ਰਜ਼ ਨਈ, ਓਹਦੀ ਜਿੰਦਗੀ ਨਰਕ ਬਣਵਾ ਮੈਂ,
ਤਹਿ ਮੋਹ ਵਿਚ ਭਿੱਜੂ ਮਹਿ ਦੇ, ਓਹਦੇ ਦਿਲ ਚ ਨਿੱਕਲ ਜਾਵਾ ਮੈਂ,
ਅੱਜ ਦੂਹਰੀ ਵਾਰ ਕੁਰਬਾਨੀ ਕਰਤੀ , ਆਪਣੇ ਪਿਆਰ ਦੀ ਖਾਤਿਰ ਓਏ,
ਅੱਜ ਮਿਲੀ ਜਦ ਮੈਂ ਇੰਜ ਪੇਸ਼ ਆਏਆ , ਕਿ ਨਫਰਤ ਦਾ ਬਣ ਜਾ ਪਾਤੀਰ ਮੈਂ.,
ਓ ਉੱਡ ਕੇ ਮਿੱਲੀ ਵਿਚਾਰੀ,ਕਿਹੰਦੀ ਕਿਵੇ ਵਿਛੋੜਾ ਜਾਰ ਲੀ ਸੀ,
ਮੈਂ ਝੂਠ ਮੂਠ ਹੀ ਕਿਹਤਾ, ਪਿਆਰ ਕਿਸੇ ਹੋਰ ਕੁੜੀ ਨੁੰ ਕਰ ਲੇਆ ਸੀ,