The GurMeet
" ਜੀ ਆਇਆ ਨੂੰ "
22.04.2017
Gurmeet Singh
Sunday, December 25, 2011
ਮੌਤ ਨਾ ਨਿੱਤ ਨਤੀਜਾ ਹੁੰਦੀ ਇਸ਼ਕ ਦੇ ਰੋਗਾਂ ਦਾ,
ਜਿਉਂਦੇ ਜੀ ਮਰ ਜਾਣਾ ਪਿਆਰ ਦੀ ਫ਼ਿਤਰਤ ਹੁੰਦੀ ਏ.
ਝੂਠੀ ਨਹੀਂ ਮੁਹੱਬਤ, ਅੱਜ ਕੱਲ ਵੀ ਸੱਚੇ ਹੈਗੇ ਨੇ,
ਪਰ ਕੀ ਕਰੀਏ ਇਸ਼ਕ ਨੂੰ ਪਾਉਣ ਲਈ ਵੀ ਕਿਸਮਤ ਹੁੰਦੀ ਏ.
Newer Post
Older Post
Home