ਅੱਜ ਦੀ ਦਿਹਾੜੀ ਦਿਲਾ ਮੇਰਿਆ ਚੱਕ ਲੈ
ਗਮਾ ਦੇ ਇਸ ਭਾਰ ਨੂੰ,
ਕੱਲ ਨੂੰ ਤਿਆਰ ਹੋਜੂ ਅਰਥੀ,
ਦੇਰ ਲੱਗਣੀ ਨਹੀ ਉਸ ਦੇ ਸਿੰਗਾਰ ਨੂੰ.
ਫ਼ੌਜੀ ਵਰਗਿਆ ਨੇ ਚੱਕ ਲੈਣਾ ਮੋਡਿਆ ਤੇ,
ਢਿਲੋਂ ਵਰਗੇ ਦੇਣਗੇ ਦਿਲਾਸਾ ਪਰਿਵਾਰ ਨੂੰ.
ਉਹਨੂੰ ਸੋਹਰੇ ਘਰ ਬੈਠਿਆ ਪਤਾ ਵੀ ਨਹੀ ਲੱਗਣਾ.
ਕਦੋ ਫ਼ੂਕ ਦੇਣਾ ਸਿਵਿਆ ਚੋ,
ਉਹਦੇ ਗੁਰਮੀਤ ਯਾਰ ਨੂੰ.