" ਜੀ ਆਇਆ ਨੂੰ "                       


22.04.2017

































 



















Gurmeet Singh


























  

Tuesday, September 6, 2011

ਕੀ ਦੱਸਾਂ ਗੁਜਰਿਆ ਵਕਤ ਕਿਵੇਂ
ਬਿਨ ਪੱਤੇ ਸੀ ਦਰੱਖਤ ਜਿਵੇਂ
ਇੱਕ ਆਸ ਸੀ ਉਸ ਬਹਾਰ ਦੀ
ਜੋ ਬੀਤ ਗਿਆ ਸੋ ਬਾਤ ਗਈ
ਕੀ ਫਾਇਦਾ ਉਹਨਾਂ ਯਾਦਾਂ ਦਾ
ਨਾ ਪੂਰੇ ਹੋਏ ਖਾਬਾਂ
ਕਿਸਮਤ ਦੀ ਸੀ ਮਾਰ ਪਈ
ਜੋ ਬੀਤ ਗਿਆ ਸੋ ਬਾਤ ਗਈ
ਕੀ ਦੱਸਾਂ,ਕਿਸ ਗੱਲ ਵਾਰੇ
ਨਾ ਇੱਕਠੇ ਗੁਜਰੇ ਉਸ ਪਲ ਵਾਰੇ
ਇੱਕ ਰੂਹ ਸੀ ਰੂਹ ਨੂੰ ਮਾਰ ਗਈ
ਜੋ ਬੀਤ ਗਿਆ ਸੋ ਬਾਤ ਗਈ
ਕੀ ਦੱਸਾਂ ਅੰਤ ਕਹਾਣੀ ਦਾ
ਨਦੀਓ ਵਿਛੜੇ ਪਾਣੀ ਦਾ
ਜੋ ਕਿਸ਼ਤੀ ਨਾ, ਕਿਸੇ ਪਾਰ ਗਈ
ਜੋ ਬੀਤ ਗਿਆ ਸੋ ਬਾਤ ਗਈ....gurmeet