ਦੂਰ ਰਹਿ ਕੇ ਵੀ ਅਸੀ ਤੈਨੂੰ ਅਪਣਾ ਲਿਆ ਨੇੜੇ ਹੋ ਕੇ ਵੀ ਤੂੰ ਅਪਣਾ ਨਾ ਸਕੀ..
ਹੱਥੀ ਤੈਨੂੰ ਕਰਦੇ ਸੀ ਛਾਂਵਾਂ...
ਸਾਡੇ ਹੀ ਜੜਾਂ ਨੂੰ ਦਾਤੀ ਪਾਉਣ ਲੱਗ ਪਈ..
ਸਾਡੇ ਹੀ ਪਿਆਰ ਵਿਚ ਰਹਿ ਹੋਣੀ ਕਮੀ .......?
ਸਾਥੋ ਕਿਉ ਨਜਰਾਂ ਚਰਾਉਣ ਲੱਗ ਪਈ..
ਹਰ ਵੇਲੇ ਮੰਗਦੇ ਸੀ ਤੇਰੀਆ ਦੁਆਵਾਂ ..
ਕਿਉ ਅੱਜ.ਸਾਡੀਆਂ ਦੁਆਵਾਂ ਦੀ ਵੀ ਲੋੜ ਘਟ ਗਈ...
ਕੋਈ ਮਾਇਨੇ ਨਹੀ ਤੈਨੂੰ ਟੁੱਟੇ ਸ਼ੀਸ਼ੇ ਅਤੇ ਦਿਲ ਚ੍ਹ.
ਸਾਡੇ ਲਈ ਕਿਉ ਏਹ ਕਹਿਰ ਹੋ ਗਈ...
ਬਹੁਤੇ ਹੁੰਦਾ ਜਿੰਨਾ ਤੇ ਯਕੀਨ ਉਹੀ ਦਿਲ ਤੋੜਦੇ ਨੇ
ਸਾਡੇ ਨਾਲ ਕਿਉ ਬੇਵਫਾਈ ਕਮਾਉਣ ਲੱਗ ਪਈ